Go Back   Punjabi Junktion » :- Fun Land -: » Photo Gallery » Punjab Gallery

Diljit Ne Rajj Ke Gand Paeyaa

This is a discussion on Diljit Ne Rajj Ke Gand Paeyaa within the Punjab Gallery forums, part of the Photo Gallery category; Diljit Ne Rajj Ke Gand Payeya ਦੋਸਤੋਂ ਪੰਜਾਬੀ ਗਾਇਕੀ ਦਾ ਪੱਧਰ ਐਨਾ ਕੁ ਥੱਲੇ ਡਿੱਗ ਸਕਦਾ...ਅੱਜ ਪਤਾ ਲੱਗਿਆ ਜਦੋਂ ਪੰਜਾਬੀ ...

Reply
  #1  
Old 11-23-2011
Jatt Gill
 
Ruby Diljit Ne Rajj Ke Gand Paeyaa

Diljit Ne Rajj Ke Gand Payeya



ਦੋਸਤੋਂ ਪੰਜਾਬੀ ਗਾਇਕੀ ਦਾ ਪੱਧਰ ਐਨਾ ਕੁ ਥੱਲੇ ਡਿੱਗ ਸਕਦਾ...ਅੱਜ ਪਤਾ ਲੱਗਿਆ ਜਦੋਂ ਪੰਜਾਬੀ ਦੇ ਮਕਬੂਲ ਗਾਇਕ ਦਿਲਜੀਤ ਦੀ ਕਰਤੂਤ ਦੇਖੀ...ਗਾਇਕ ਸਾਹਬ ਨੇ ਇਸ ਵਾਰੀ ਆਪਣੇ ਗਾਣੇ ਦੇ ਬੋਲਾਂ ਵਿਚ 15 ਸਾਲਾਂ ਦੀਆਂ ਕੁੜੀਆਂ ਨੂੰ ਵੀ ਨਹੀਂ ਬਖ਼ਸ਼ਿਆ...ਗਾਣੇ ਦੇ bol ਕੁਝ ਏਸ ਤਰ੍ਹਾਂ ਨੇ :

"ਕਿਵੇਂ ਸਹਿਲੇਂਗੀ ਤੂੰ ਦਿਲ ਉੱਤੇ ਸੱਟ ਸੋਹਣੀਏਂ, ਤੂੰ ਅਜੇ ਪੰਦਰਾਂ ਸਾਲਾਂ ਤੋਂ ਘੱਟ ਸੋਹਣੀਏ"

ਇਸ ਗੀਤ ਨੂੰ ਲਿਖਣ ਲੱਗਿਆਂ ਗੀਤਕਾਰ ਵੀਤ ਬਲਜੀਤ ਨੇ ਜਿੱਥੇ ਕੋਈ ਸ਼ਰਮ ਨੀ ਕੀਤੀ ਉੱਥੇ ਦਿਲਜੀਤ ਨੇ ਇਹ ਗੀਤ ਗਾ ਕੇ ਅਤੇ ਵੀਡੀਓ ਵਿਚ ਬਹੁਤ ਵਧੀਆ ਤਰੀਕੇ ਨਾਲ ਗੰਦ ਪਾ ਕੇ ਇਕ ਨਵਾਂ ਮਾਰਕਾ ਮਾਰਿਆ ਹੈ। ਅਣਖੀ ਪੰਜਾਬੀਓ ਹੁਣ ਇਹ ਪੰਜਾਬੀ ਮਾਂ ਬੋਲੀ ਦੇ ਅਖੌਤੀ ਸੇਵਕ ਤੁਹਾਡੀ ਨਿੱਕੀਆਂ ਨਿੱਕੀਆਂ ਨਾਬਲਗ ਮਾਸੂਮ ਧੀਆਂ - ਭੈਣਾਂ ਨੂੰ ਵੀ ਨਹੀਂ ਬਖਸ਼ ਰਹੇ ਅਤੇ ਜਲਦ ਹੀ ਇਹ ਗੀਤ ਸਾਰੇ ਚੈਨਲਾਂ ਉੱਤੇ ਪ੍ਰਸਾਰਿਤ ਹੋ ਕੇ ਤੁਹਾਡੇ ਘਰਾਂ ਤੱਕ ਪਹੁੰਚਣ ਜਾ ਰਿਹਾ ਹੈ। ਬਾਈ ਦਿਲ ਤਾਂ ਕਰਦਾ ਇਹਨਾਂ ਗੰਦ ਪਾਉਣ ਵਾਲਿਆਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਕੇ ਗੋਲੀ ਮਾਰ ਦਿੱਤਾ ਜਾਵੇ ਪਰ ਇਹਨਾਂ ਨੂੰ ਮਸਤਾਇਆ ਵੀ ਅਸੀਂ ਹੈ। ਇਨ੍ਹਾਂ ਨੂੰ ਇਨ੍ਹਾਂ ਕੁ ਸਿਰ ਚੜ੍ਹਾ ਲਿਆ ਕਿ ਇਹ ਆਪਣੀ ਔਕਾਤ ਭੁਲ ਕੇ ਪੰਜਾਬੀ ਸ਼੍ਰੋਤਿਆਂ ਅੱਗੇ ਭੱਦੀ ਸ਼ਬਦਾਵਲੀ ਵਾਲੇ ਗੀਤ ਅਤੇ ਵੀਡੀਓ ਪੇਸ਼ ਕਰਨੋਂ ਵੀ ਗੁਰੇਜ਼ ਨਹੀਂ ਕਰਦੇ। ਲਗਦਾ ਇਹਨਾਂ ਦੀ ਧੀ-ਭੈਣ ਜਾਂ ਮਾਂ ਨਹੀਂ ਰਹਿੰਦੀ ਜੋ ਇਸ ਨੂੰ ਇਸ ਦੀਆਂ `ਆਧੁਨਿਕਤਾ` ਦੇ ਨਾਮ `ਤੇ ਕੀਤੀਆਂ ਜਾ ਰਹੀਆਂ ਇਹਨਾਂ `ਕਰਤੂਤਾਂ` ਲਈ ਲਾਹਨਤਾਂ ਪਾ ਸਕੇ।

ਅਜਿਹੇ ਗੀਤਕਾਰਾਂ ਅਤੇ ਗਾਇਕਾਂ ਨੂੰ ਨਸੀਹਤ ਦਿੰਦਿਆ ਕਦੇ ਭਗਵੰਤ ਮਾਨ (Bhagwant mann)ਬਾਈ ਨੇ ਲਿਖਿਆ ਸੀ :

"ਜਦੋਂ ਵਜਦੇ ਸਪੀਕਰਾਂ 'ਚ ਐਹੋ ਜਿਹੇ ਗਾਣੇ, ਕੰਨਾਂ ਵਿਚ ਉਂਗਲਾਂ ਪਾ ਲੰਘਦੇ ਸਿਆਣੇ।
ਮਾਨ ਕਰੇ ਬੇਨਤੀ ਓ ਗੀਤ ਗਾਓ ਚੱਜਦੇ, ਸਸਤੀਆਂ ਸ਼ੋਹਰਤਾਂ ਦੇ ਪਿੱਛੇ ਕਾਹਨੂੰ ਭੱਜਦੇ।
ਸੇਵਾ ਹੋ ਗਈ ਬਥੇਰੀ ਸੱਭਿਆਚਾਰ ਦੀ ਓ ਬੰਦ ਹੁਣ ਕਲਮ ਕਰੋ...
ਹਰ ਕੁੜੀ ਨੂੰ ਮਾਸ਼ੂਕ ਕਹਿਣ ਵਾਲਿਓ ਮਾੜੀ ਮੋਟੀ ਸ਼ਰਮ ਕਰੋ...


ਕ੍ਰਿਪਾ ਕਰਕੇ ਇਸ ਬਾਰੇ ਆਪਣੇ ਵਿਚਾਰ ਜਰੂਰ ਦੇਓ...
Sponsored Links
  #2  
Old 10-15-2012
nancycour
 
Default

saare de saare kutte ne ..pehle wale singer hi vadiya si ...
  #3  
Old 11-04-2012
Angrej Sandhu
 
Default ji new comer

hi...
  #4  
Old 11-26-2012
arunsinghlove
 
Default

gand paun to bina kamm ni koi ...
  #5  
Old 10-25-2013
chhinder
 
Default

WE all have to work though individually or jointly, with the force, which we can. Otherwise, these monkey -shaped tpoosibaaz nautanki- bandar will harm our culture, society, religion, nation & at all our paak pavittar Punjab. Firstly, we should vow, not to hear, or purchase such songs and boycott such vulgar money racer persons. Even, we should make them "get- out" in our own way, though with love or with Daang. If we love & regard our Earth, our Punjab, our Nation India, then surely we must come forward and only regard actual singers, like Lal Chand Yamla Jatt ji, Kuldeep Manak Ji, Chandi Ram Ji and similar other singers, who were actual Sabhyaachar de Raakhay. SSA to all.
  #6  
Old 12-30-2013
punjabdagabru
 
Default

Frankly speaking I don't see any dirty line here...is there anything double meaning in that line?
  #7  
Old 01-15-2014
inderjeet
 
Default

No doubt he is awesome singer.
  #8  
Old 10-28-2016
vishalesskay
 
Default

it is just because of some girls all are included jive aate naaal ghun v pisda that thing but if we read lyrics these are true.
Reply

Tags
diljit, gand, ke, ne, paeyaa, rajj

Thread Tools
Display Modes



PunjabiJunktion.Co.In tested by Norton Security PunjabiJunktion.Co.In tested by McAfee Security
All times are GMT +5.5. The time now is 08:02 PM. Ad Management plugin by PJ Tech Team