Go Back   Punjabi Junktion » :- Fun Land -: » Jokes | Fun Masti

ਪਤੀ ਪਤਨੀ

This is a discussion on ਪਤੀ ਪਤਨੀ within the Jokes | Fun Masti forums, part of the :- Fun Land -: category; ਸਵੇਰ ਵੇਲੇ ਪਤਨੀ ਨੇ ਕਿਹਾ, ਉਠੋ ਜੀ, ਮੇਰੇ ਲਈ ਨਾਸ਼ਤਾ ਬਣਾ ਦਿਓ।" ਪਤੀ ਉੱਠਿਆ ਤੇ ਬਾਹਰ ਜਾਣ ਲੱਗਾ । ਬੀਵੀ- ...

Reply
  #1  
Old 05-19-2017
Student of kalgidhar
 
Default ਪਤੀ ਪਤਨੀ

ਸਵੇਰ ਵੇਲੇ ਪਤਨੀ ਨੇ ਕਿਹਾ, ਉਠੋ ਜੀ, ਮੇਰੇ ਲਈ ਨਾਸ਼ਤਾ ਬਣਾ ਦਿਓ।"
ਪਤੀ ਉੱਠਿਆ ਤੇ ਬਾਹਰ ਜਾਣ ਲੱਗਾ ।
ਬੀਵੀ- -"ਕਿੱਥੇ ਜਾ ਰਹੇ ਹੋ? "
ਪਤੀ- -"ਆਪਣੇ ਵਕੀਲ ਕੋਲ,ਮੈਂ ਤੇਰੇ ਕੋਲੋਂ ਤਲਾਕ ਲੈਣਾ ਹੈ ।"
ਕੁਝ ਦੇਰ ਬਾਅਦ ਪਤੀ ਉਲਟੇ ਪੈਰ ਪਰਤ ਆਇਆ ਤੇ ਚੁੱਪਚਾਪ ਨਾਸ਼ਤਾ ਬਣਾਉਣ ਲੱਗ ਪਿਆ ।
ਪਤਨੀ- --"ਹੁਣ ਕੀ ਹੋਇਆ? "
ਪਤੀ- -"ਵਕੀਲ ਵੀ ਸਾਲਾ ਭਾਂਡੇ ਮਾਂਜ ਰਿਹਾ ਸੀ ।"
Sponsored Links
  #2  
Old 3 Weeks Ago
007vivek007
 
Default

Reply

Tags
ਪਤਨੀ, ਪਤੀ

Thread Tools
Display Modes



PunjabiJunktion.Co.In tested by Norton Security PunjabiJunktion.Co.In tested by McAfee Security
All times are GMT +5.5. The time now is 08:12 PM. Ad Management plugin by PJ Tech Team