Go Back   Punjabi Junktion » :- Fun Land -: » Jokes | Fun Masti

ਜੋੜੀਆ ਬੈਠੀਆ ਸੀ।

This is a discussion on ਜੋੜੀਆ ਬੈਠੀਆ ਸੀ। within the Jokes | Fun Masti forums, part of the :- Fun Land -: category; ਮੈ ਹੋਟਲ ਚ ਨਾਸਤਾ ਕਰਨ ਗਿਆ ਸਾਰੀਆ ਸੀਟਾ ਤੇ ਜੋੜੀਆ ਬੈਠੀਆ ਸੀ। ਬੈਠਣ ਵਾਸਤੇ ਜਗਾ ਹੈਨੀ ਸੀ ਮੈ ਜੇਬ ਵਿੱਚੋਂ ...

Reply
  #1  
Old 05-19-2017
Student of kalgidhar
 
Default ਜੋੜੀਆ ਬੈਠੀਆ ਸੀ।

ਮੈ ਹੋਟਲ ਚ ਨਾਸਤਾ ਕਰਨ ਗਿਆ
ਸਾਰੀਆ ਸੀਟਾ ਤੇ ਜੋੜੀਆ ਬੈਠੀਆ ਸੀ।
ਬੈਠਣ ਵਾਸਤੇ ਜਗਾ ਹੈਨੀ ਸੀ
ਮੈ ਜੇਬ ਵਿੱਚੋਂ ਫੋਨ📞 ਕੱਡੀਆ
ਤੇ ਜੋਰ ਦੀ ਕਿਹਾ।
ਸਾਲੇਆ ਤੇਰੀ ਆਲੀ ਕਿਸੇ ਹੋਰ ਨਾਲ ਬੈਠੀ ਆ
ਤੂੰ ਛੇਤੀ ਆ।
ਸਹੋ ਲੱਗੇ 9 ਕੁੜੀਆ ਤਿੱਤਰ ਹੋਗੀਆ।
ਤੇ ਆਪਾ ਮੋਜ ਨਾਲ ਟੇਬਲ ਤੇ ਬੈਠਗੇ।
Sponsored Links
  #2  
Old 12-23-2017
007vivek007
 
Default

Reply

Tags
ਜੋੜੀਆ, ਬੈਠੀਆ, ਸੀ।

Thread Tools
Display Modes



PunjabiJunktion.Co.In tested by Norton Security PunjabiJunktion.Co.In tested by McAfee Security
All times are GMT +5.5. The time now is 03:16 PM. Ad Management plugin by PJ Tech Team