Sikhs do not wear Caps.
Nike, Reebok, Adidas Caps belong
to shoe-manufacturing Brands.
The TURBAN is the GURU,s Brand.
Wear the GURU,s brand,
Wear the TURBAN.
ਸਿੰਘ ਸੂਰਮੇ ਜਦੋ ਕਦੇ ਵੀ ਮੈਦਾਨੇ ਗੱਜੇ,
ਲੰਡੀ ਪੂਚੀ ਸਾਰੀ ਦੀ ਸਾਰੀ ਅੱਗੇ ਅੱਗੇ ਭੱਜੇ,
ਭੱਜਦੇ ਭਜਾਂਉਦਿਆ ਨੂੰ ਰਾਹ ਨਾ ਲੱਭੇ,
ਭੱਜਦੇ ਭੱਜਦੇ ਕੰਧਾਂ ਚ ਵੱਜੇ.
ਲਏ ਜਿਹਨਾਂ ਜਾਣ ਕੇ ਐਵੇ ਸਿੰਘਾ ਨਾਲ ਪੰਗੇ,
ਅਸੀ ਸਾਰੇ ਦੇ ਸਾਰੇ ਕੀਲੀ ਉੱਤੇ ਟੰਗੇ,
ਫਿਰ ਕਦੇ ਮੁੜਕੇ ਨਾ ਖੰਘੇ.
oo((( Pag Di Ehmiat te Pehchan ))))oo
The Turban of Sikh is not a mere piece of cloth.
It display,s Sikh,s Uniqueness and gives him the respect and pride of being identified as
" SARDAR JI " (ਸਰਦਾਰ ਜੀ)
CHARDI KALA VICH
ਚੜਦੀ ਕਲਾ ਵਿੱਚ ਰਿਹਣ
HAMESHAN PUTT ਸਰਦਾਰਾਂ ਦੇ.