Go Back   Punjabi Junktion » :- Mature Discussions -: » Roots and Culture

~*~ਮੇਰੇ ਦੇਸ਼ ਦੀ ....~*~

This is a discussion on ~*~ਮੇਰੇ ਦੇਸ਼ ਦੀ ....~*~ within the Roots and Culture forums, part of the :- Mature Discussions -: category; ਨਸ਼ਿਆਂ ਚ? ਡੁੱਬ ਗਈ ਜ਼ਵਾਨੀ ਮੇਰੇ ਦੇਸ਼ ਦੀ ਪਤਾ ਨਹੀਂਓਂ ਕਹਿੜੀ ਪ੍ਰੇਸ਼ਾਨੀ ਮੇਰੇ ਦੇਸ਼ ਦੀ ਛਿੰਝਾਂ ਮੇਲੇ ਗੁੰਮ ਹੋਏ ਲੋਹੜੀਆਂ ...

Reply
  #1  
Old 07-24-2008
sau_kudi
 
Default ~*~ਮੇਰੇ ਦੇਸ਼ ਦੀ ....~*~

ਨਸ਼ਿਆਂ ਚ? ਡੁੱਬ ਗਈ ਜ਼ਵਾਨੀ ਮੇਰੇ ਦੇਸ਼ ਦੀ
ਪਤਾ ਨਹੀਂਓਂ ਕਹਿੜੀ ਪ੍ਰੇਸ਼ਾਨੀ ਮੇਰੇ ਦੇਸ਼ ਦੀ

ਛਿੰਝਾਂ ਮੇਲੇ ਗੁੰਮ ਹੋਏ ਲੋਹੜੀਆਂ ਤੇ ਧੂਣੀਆਂ
ਤ੍ਰਿਝੰਣਾਂ ਚੋਂ ਚਰਖ਼ੇ ਤੇ ਛਿੱਕੂ ਗੋਹੜੇ ਪੂਣੀਆਂ
ਘਰ ਘਰ ਚੱਲ ਪਈ ਮਧਾਣੀ ਏ ਕਲੇਸ਼ ਦੀ
ਬਣ ਗਈ ਸੱਮਸਿਆ ਏ ਪਾਣੀ ਮੇਰੇ ਦੇਸ਼ ਦੀ

ਮੱਸਿਆ ਤੇ ਪੁੰਨਿਆਂ ਨੂੰ ਪੁਲ੍ਹਾਂ ਉੱਤੇ ਨ੍ਹੌਣਾ ਗਿਆ
ਬਾਣਾ ਦਿਆਂ ਮੰਜ਼ਿਆਂ ਤੇ ਕੋਠੇ ਉਤੇ ਸੌਣਾ ਗਿਆ
ਅੱਜ ਡਿਸਕੋ ਚ? ਰੁਲ੍ਹੇ ਪਟਰਾਣੀ ਮੇਰੇ ਦੇਸ਼ ਦੀ
ਕੁੜੀ ਮਾਰ ਬਣ ਗਈ ਕਹਾਣੀ ਮੇਰੇ ਦੇਸ਼ ਦੀ

ਥੜ੍ਹਿਆਂ ਤੋਂ ਤਾਸ਼ ਅਤੇ ਭੱਠੀਆਂ ਤੋਂ ਦਾਣੇ ਗਏ
ਲ਼ੱਡੂ ਗੋਗਲੇ ਜਲੇਬੀਆਂ ਪਤੱਾਸੇ ਤੇ ਮਖਾਣੇ ਗਏ
ਸਿਆਸਤਾਂ ਨੇ ਖਾ ਲਈ ਜਿੰਦਗਾਨੀ ਮੇਰੇ ਦੇਸ਼ ਦੀ
ਅੱਜ ਫੈਸ਼ਨਾ ਨੇ ਪੱਟਤੀ ਜਨਾਨੀ ਮੇਰੇ ਦੇਸ਼ ਦੀ

ਮਨੁੱਖ ਵੀ ਨਾ ਰਹੇ ਓਹ ਮਨੁੱਖਤਾ ਵੀ ਮਰ ਗਈ
ਅਹਿਸਾਸ ਮਨੁੱਖ ਦੇ ਤੇ ਗਰਜ਼ ਕਾਬੂ ਕਰ ਗਈ
ਸਾਂਝਾਂ ਵਾਲੀ ਚਾਲ ਰੁਕੀ ਏ ਰਵਾਨੀ ਮੇਰੇ ਦੇਸ਼ ਦੀ
ਅੱਜ ਕਿੱਥੇ ਗਈ ਏ ਓਹੋ ਕੁਰਬਾਨੀ ਮੇਰੇ ਦੇਸ਼ ਦੀ

ਗੁਰ ਦੁਆਰੇ ਮੰਦਰ ਮਸੀਤਾਂ ਅੱਡੇ ਨੇ ਕਮਾਈ ਦੇ
ਕਿਸੇ ਦੂਜੇ ਮਜ੍ਹਬ ਦੇ ਲੋਕੀ ਏਥੇ ਨਹੀਂ ਬੁਲਾਈ ਦੇ
ਪੰਥ ਲੋਟੂਆਂ ਦੇ ਲਿਖਦੇ ਕਹਾਣੀ ਮੇਰੇ ਦੇਸ਼ ਦੀ
ਜ਼ਾਤਾਂ ਵਿੱਚ ਵੰਡੀ ਗਈ ਏ ਬਾਣੀ ਮੇਰੇ ਦੇਸ਼ ਦੀ

ਜਿੱਥੇ ਰਾੱਖੀ ਮਜ਼ਲੂਮਾਂ ਦੀ ਲਈ ਉੱਠੀ ਤਲਵਾਰ ਸੀ
ਜਿੱਥੇ ਗੁਰੁ ਪੀਰਾਂ ਬਖ਼ਸ਼ਿਆ ਰੂਹਾਂ ਨੂੰ ਪਿਆਰ ਸੀ
ਮਿਟ ਜਾਵੇ ਨਾ ਏ ਕਿਧਰੇ ਨਿਸ਼ਾਨੀ ਮੇਰੇ ਦੇਸ਼ ਦੀ
ਬਣ ਜਾਵੇ ਨਾ ਏ ਜੋਗੀਆ ਨਦਾਨੀ ਮੇਰੇ ਦੇਸ਼ ਦੀ
__________________

Sponsored Links
  #2  
Old 07-24-2008
jassi.anjaan
 
Default Re: ~*~ਮੇਰੇ ਦੇਸ਼ ਦੀ ....~*~

very nice sippu dear..................tfs

har ghar vich latakdi oh paise wali dhaar hai...........
jameez-jaydaad piche lardi duniya kithe veeraan wala pyaar hai...........
paise di patti duniya, hun paisa zindgani mere desh di............
vekhi paise piche raul na devin kite jawani mere desh di ...................ray


  #3  
Old 07-25-2008
:::deep:::
 
Default Re: ~*~ਮੇਰੇ ਦੇਸ਼ ਦੀ ....~*~

bahut vadia.... par apne loki sudran wale nahi ge eh sab hunda rehna...
  #4  
Old 07-25-2008
sau_kudi
 
Default Re: ~*~ਮੇਰੇ ਦੇਸ਼ ਦੀ ....~*~

thx jassi veere and deepe
for replying


deepe pray kar ke sudar jaan ... ajj kal de jawaak he sudhaar ge te sudharna eh

inqlaabbbbbbbbbb zindabaad lolz
  #5  
Old 07-25-2008
:::deep:::
 
Default Re: ~*~ਮੇਰੇ ਦੇਸ਼ ਦੀ ....~*~

kade bhul ke pray karan guruduware chale jaiye tan kuriyan wal nazer chale jandi dhyan naal pray wi nahi karan dindiya .... koi naa apne jawaka nu sudar ke rakho gaa main...
  #6  
Old 07-25-2008
dashing_mahi
 
Send a message via MSN to dashing_mahi Send a message via Yahoo to dashing_mahi
Default Re: ~*~ਮੇਰੇ ਦੇਸ਼ ਦੀ ....~*~

nasheya ne te aat kar ditti hun punjab ch beer nu vi paani kehnde ne
ciagrate te kehnde shonk naal pende aa
wah oye jawaoko
tfs
  #7  
Old 07-25-2008
sau_kudi
 
Default Re: ~*~ਮੇਰੇ ਦੇਸ਼ ਦੀ ....~*~

sahi keha bhaji

agg lage jaave is chandri shraab nu
nasheya ch roll dita ankhee punjab nu
  #8  
Old 07-25-2008
sau_kudi
 
Default Re: ~*~ਮੇਰੇ ਦੇਸ਼ ਦੀ ....~*~

Quote:
Originally Posted by :::deep::: View Post
kade bhul ke pray karan guruduware chale jaiye tan kuriyan wal nazer chale jandi dhyan naal pray wi nahi karan dindiya .... koi naa apne jawaka nu sudar ke rakho gaa main...
dheyaan nu rab val rakheya kar

kite kise ke kutappa charr dita te antar dheyan na ho jaye
jawaaka nu te poora sudharu tu ohna kehna bappu aap te sudhar pehle lolz
Reply

Tags
ਦੀ, ਦੇਸ਼, ਮੇਰੇ

Thread Tools
Display Modes



PunjabiJunktion.Co.In tested by Norton Security PunjabiJunktion.Co.In tested by McAfee Security
All times are GMT +5.5. The time now is 01:30 AM. Ad Management plugin by RedTyger