Go Back   Punjabi Junktion » :- Relationships -: » Punjabi Poetry | Sher-o-Shayari

..:: Punjabi Shayari ::..

This is a discussion on ..:: Punjabi Shayari ::.. within the Punjabi Poetry | Sher-o-Shayari forums, part of the :- Relationships -: category; I too have contributed in last few years both to Poetry in Punjabi and Sahit Please see below ਰੂਪ ਢਿੱਲੋਂ ...

Reply
  #33  
Old 03-05-2013
Roop Dhillon
 
Default ਮੇਰੀ ਨਵੀਂ ਕਿਤਾਬ ਓ

I too have contributed in last few years both to Poetry in Punjabi and Sahit

Please see below

ਰੂਪ ਢਿੱਲੋਂ

ਮੇਰੀ ਨਵੀਂ ਕਿਤਾਬ ਓ

Please go to blurb Links by googling blurb and then my name to see, or read this article below as I am not allowed to link things

Currently until world book day 7th March 2012 Blurb are offering 20% discount on my book and others from blurb
ਦੋਨੋਂ ਕਿਤਾਬਾਂ ਹੈਰੀ ਪੋਟਰ ਦੇ ਬਾਪ ਨੇ, ਲੋਰਡ ਆਫ ਦੀ ਰਇੰਗ ਦੇ ਵਡੇ ਨੇ
ਪੰਜਾਬ ਰਹਿੰਨ ਵਾਲਿਆਂ ਲਈ
ਬਾਹਰ ਰਹਿੰਨ ਵਾਲਿਆਂ ਲਈ

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ - ਅਮਰ ਬੋਲਾ

ਵਿਚਿੱਤਰਵਾਦ ਲਿਖਾਰੀ - ਜਸਵਿੰਦਰ ਸਿੰਘ ਸੰਧੂ


ਰੂਪਿੰਦਰਪਾਲ ਢਿੱਲੋਂ; ਇਕ ਕਵੀ, ਇਕ ਸ਼ਾਇਰ, ਇਕ ਕਿੱਸਾਕਾਰ। ਜਿਸ ਦੀ ਪ੍ਰਤਿਭਾ ਦੇ ਸਿਖਰ ਜਾਂ ਕਲਪਨਾ ਦੀ ਡੂੰਘਾਈ ਦਾ ਮੈਂ ਅੱਜ ਤਕ ਠਹੁ ਪਾ ਨਹੀਂ ਸਕਿਆ। ਜਦ ਵੀ ਮੈਨੂੰ ਇਹਨਾਂ ਦਾ ਕੋਈ ਵੀ ਲੇਖ ਵਾਚਣ ਦੀ ਨਿਵਾਜਤਾ ਪ੍ਰਾਪਤ ਹੁੰਦੀ ਹੈ, ਮੈਂ ਬੇ-ਹਦ ਹੈਰਾਨ ਹੁੰਦਾ ਹਾਂ ਇਹਨਾਂ ਦੀ ਮੌਲਿਕਤਾ ਤਕ ਕੇ।

ਇਹਨਾਂ ਦੇ ਕਲਾਮ ਤੋਂ ਉਤਪਨ ਹੋਏ ਕਿਰਦਾਰਾਂ ਦੀ ਪ੍ਰਕਿਰਤੀ, ਫਿਤਰਤ, ਆਦ, ਲਾਸਾਨੀ ਹੈ। ਇਹਨਾਂ ਦੀਆਂ ਕਹਾਣੀਆਂ ਦਾ ਕਥਾਨਕ ਅਤੇ ਪਾਤਰਾਂ ਦੇ ਚਰਿੱਤਰ ਇਹਨੇ ਵਿਸ਼ਵਾਸਯੋਗ ਨੇ ਕੇ ਜਦ ਕੋਈ ਪਾਤਰ ਰੋਂਦਾ, ਪੜ੍ਹਨ ਵਾਲਾ ਵੀ ਰੋਂਦਾ, ਜਦ ਕੋਈ ਪਾਤਰ ਹਸਦਾ, ਪੜ੍ਹਨ ਵਾਲਾ ਵੀ ਹਸਦਾ। ਇੰਨੀ ਬਾਰੀਕੀ ਨਾਲ ਲਿਖਣਾ ਕਿਸੇ ਕਿਸੇ ਥੀਂ ਵੀ ਵਿਰਲੇ ਵਿਅਕਤੀ ਦੀ ਲਿਆਕਤ ਹੈ।

ਪੜ੍ਹਨ ਵਾਲੇ ਵਿੱਚ ਦਿਲ-ਅੰਦੋਲਨਾ ਪੈਦਾ ਕਰਨੀ; ਕਿਤੇ ਗੁੱਸਾ, ਕਿਤੇ ਤਰਸ ਇਹ ਹੈ ਰੂਪ ਜੀ ਦੀ ਖ਼ੂਬੀ; ਜਿਸ ਸਦਕਾ ਇਕ ਵਾਰ ਇਹਨਾਂ ਦੀ ਚੁੱਕੀ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਦੀਆਂ ਕਹਾਣੀਆਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਚੋਂ ਤੁਹਾਨੂ ਆਪਣੇ ਅਤੇ ਦੁਨੀਆ ਦੇ ਮਸਲੇ ਵੀ ਮਿਲਣਗੇ। ਨਾਲ ਦੀ ਨਾਲ ਸਦਾਚਾਰੀ ਦੇ ਸਬਕ। ਇਹ ਸਭ ਕੁੱਝ ਰੂਪ ਜੀ ਇੰਜ ਕਾਵਿ-ਹੁਸਨ ਦਿਆਂ ਮੋਤੀਆਂ ਨਾਲ ਜੜਕੇ ਪੇਸ਼ ਕਰਦੇ ਕੇ ਬੰਦਾ ਭੁੱਲ ਜਾਂਦਾ ਕੇ ਮੈਂ ਨਾਵਲ ਪੜ ਰਿਹਾ ਹਾਂ ਕੇ ਸ਼ਾਇਰੀ?

ਅਧੀਂ-ਕਥਾਨਕ ਵੀ ਇੰਨੇ ਸੋਚ ਸੱਮਝਕੇ ਰੂਪ ਜੀ ਘੜਦੇ ਨੇ ਕੇ ਕਹਾਣੀ ਦਾ ਅੰਤ ਵਾਚਿਕ ਆਖ਼ਿਰ ਤਕ ਬੁੱਝਦਾ ਰਵੇਗਾ। ਅਧੀਂ-ਕਥਾਨਕ, ਕਥਾਨਕ ਨਾਲ ਇੱਟ-ਬ-ਇੱਟ ਜੋੜਕੇ ਰੂਪ ਜੀ ਕੋਈ ਸ਼ੇਕਸਪੇਰ ਜਾਂ ਹੋਲੀਵੁਡ ਫ਼ਿਲਮ ਕਾਬਲ ਕਿਸਿਆਂ ਦੇ ਮਹਲ ਉਸਾਰ ਦੇਂਦੇ ਨੇ। ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਅਜਹੇ ਮਿਆਰ ਦੀ ਲਿਖਾਈ ਪੰਜਾਬੀ ਬੋਲੀ ਵਿੱਚ ਇਹਨਾਂ ਦੋ ਸਦੀਆਂ'ਚ ਕਦੇ ਨਹੀ ਲਿਖੀ ਗਈ।
ਅਮਰ ਬੋਲਾ
Sponsored Links
  #34  
Old 07-08-2013
punjabistuffs
 
Default

Bitter But True For Some Fake People:--
Guru Peer Reh Gaye Bass Hun Ghara'n De GATE Te_____,
Kayia'n Layi Bhagat Singh Vi Reh Gya Bass Hun NUMBER PLATE Te....




  #35  
Old 12-03-2014
jattsfm
 
Default

ਕਦੇ ਕਹਿੰਦੀ ਇਥੇ
ਕਦੇ ਉਥੇ ਲੈ ਕੇ ਜ਼ਾ,
.
.
ਦਸ ਮੈਨੂੰ ਕਿਹੜਾ ਬਾਪੂ
ਤੇਰਾ ਦਿੰਦਾਂ ਤਨਖਾਹ

---------- Post added at 10:21 PM ---------- Previous post was at 10:21 PM ----------

ਪੈਸਿਆਂ ਵਾਲੇ ਦਾਨੀ ਹੁੰਦੇ ਹੋਣਗੇ ,
ਪਰ ਗਰੀਬ , ਭੁੱਖੇ, ਬੇਘਰ ਲੋਗ ਸੱਭ ਤੋਂ
ਦਿਆਲੂ ਹੁੰਦੇ ਨੇ । ਉਹ ਗੱਲ ਵੱਖਰੀ ਹੈ
ਕਿ ਉਹਨਾ ਕੋਲ ਦੇਣ ਲਈ ਬਹੁਤਾ ਕੁਛ
ਨਹੀ ਹੁੰਦਾ ..

---------- Post added at 10:21 PM ---------- Previous post was at 10:21 PM ----------

ਨਾ ਖੜਿਆ ਕਰ ਰਾਹਾਂ ਚ
ਬਣਾ ਕੇ ਭੋਲਾ ਭਾਲਾ face ਮੁੰਡਿਆ....
.
.
ਤੇਰੀ ਮੇਰੀ ਨਈਂ ਨਿਭਣੀ
.
.
.
ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ Case
ਮੁੰਡਿਆ...
  #36  
Old 02-26-2017
seemab
 
Default

bahut zabardast
  #37  
Old 07-21-2017
ronetsingh
 
Default

Wow ..... Amazing Shayari....Irshad....Irshad
Reply

Tags
punjabi, shayari

Thread Tools
Display Modes



PunjabiJunktion.Co.In tested by Norton Security PunjabiJunktion.Co.In tested by McAfee Security
All times are GMT +5.5. The time now is 10:55 PM. Ad Management plugin by PJ Tech Team



Ad Management plugin by RedTyger